Reception Desk : 0181-2296605, 2296606
For Admission related queries : 7009969253,9814406986
Email Id : kmvoffice1886@gmail.com,
kmvjalandhar@yahoo.com

  • Only College under GNDU to be bestowed with FIST & CURIE grant by DST- Govt. of India
  • Star College by DBT- Govt. of India
  • Designated College with Potential for Excellence
  • Accredited ‘A’ by UGC-NAAC
  • Recognised as a Center of Excellence by RASCI, Government of India
  • Best College in Punjab as per the Surveys
  • Kaushal Kendra by UGC, MHRD, Govt. of India and first College under GNDU to have been granted Kaushal Kendra

ਕੇ.ਐਮ.ਵੀ ਰੋਜਾਨਾ ਮਾਨਵਤਾ ਦੇ ਭਲੇ ਲਈ ਸਮੂਹਿਕ ਪ੍ਰਾਥਨਾ ਵਿਚ ਹੋ ਰਿਹਾ ਹੈ ਸ਼ਾਮਿਲ

Event Date

April 23, 2020

ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂ ਵਿਦਿਆਲਿਆ, ਆਟੋਨਾਮਸ ਕਾਲੇਜ,  ਜਲੰਧਰ, ਇਸ ਲਾਕਡਾਊਨ ਦੇ ਸਮੇਂ ਦੌਰਾਨ ਸਮਾਜ ਭਲਾਈ ਲਈ ਨਿਰੰਤਰ ਅਣਥੱਕ ਯਤਨਾਂ ਰਾਹੀ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਸਭ  ਦੇ ਨਾਲ ਹੀ ਇੱਕ ਨਵਾਂ ਉਪਰਾਲਾ ਕਰਦਿਆਂ ਹੋਇਆ ਕੇ.ਐਮ.ਵੀ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਰੋਜਾਨਾ ਸਵੇਰੇ 10.30 ਵਜੇ ਆਪਣੇ ਘਰਾਂ ਤੋਂ ਹੀ ਸੱਮੁਚੀ ਮਾਨਵਤਾ ਦੀ  ਭਲਾਈ ਲਈ  ਸਮੂਹਿਕ ਪ੍ਰਾਥਨਾ ਵਿਚ ਸ਼ਮੂਲਿਅਤ ਕੀਤੀ ਜਾ ਰਹੀ ਹੈ। ਸਰਬਤ ਦੇ ਭਲੇ ਦੀ ਕਾਮਨਾ ਦੇ ਮਕਸਦ ਨਾਲ ਹਰ ਰੋਜ ਇਸ ਸਾਮੂਹਿਕ ਅਰਦਾਸ ਦਾ ਆਯੋਜਨ ਕੀਤਾ ਜਾਂਦਾ ਹੈ। ਵਿਦਿਆਲਾ ਪ੍ਰਿੰਸਿਪਲ ਪ੍ਰੋ. ਆਤਿਮਾ ਸ਼ਰਮਾ ਦਿਵੇਦੀ ਨੇ ਇਸ ਸੰਬੰਧ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਸਾਮੂਹਿਕ ਤੌਰ ਤੇ ਮਾਨਵਤਾ ਦੀ ਪੀੜਾ  ਦੇ ਅੰਤ ਲਈ ਕੀਤੀ ਗਈ ਅਰਦਾਸ ਯਕੀਨਨ ਹੀ ਫਾਇਦੇ ਮੰਦ ਹੋਵੇਗੀ ਅਤੇ ਇੱਕਠ ਹੋ ਕੇ ਕੀਤੀ ਗਈ  ਪ੍ਰਾਥਨਾ ਆਪਣੇ-ਆਪ ਵਿੱਚ ਸਰਵ-ਵਿਆਪਕ ਪਰਮਾਤਮਾ ਤੱਕ ਪਹੁੰਚਦੀ ਹੈ। ਮੌਜੂਦਾ ਸਮੇਂ ਵਿਚ ਕੁੱਲ ਲੋਕਾਈ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਤੋਂ ਉਤਪੰਨ ਤਣਾਅ, ਡਰ, ਅਤੇ ਚਿੰਤਾ ਨੂੰ ਝੱਲ ਰਹੀ ਹੈ ਅਤੇ ਰੋਜਾਨਾ ਕੀਤੀ ਗਈ ਪ੍ਰਾਥਨਾ ਨਾ ਕੇਵਲ ਇਸ ਹਾਲਾਤ ਵਿਚੋਂ ਨਿਕਲਣ ਵਿੱਚ ਸਹਾਇਤਾ ਕਰੇਗੀ ਬਲਕਿ ਰਹੇਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਬੱਲ ਵੀ ਬਖਸ਼ੇਗੀ।

 

                      

Best Placements - Our Recruiters

  • Kanya Maha Vidyalaya
  • Kanya Maha Vidyalaya
  • Kanya Maha Vidyalaya
  • Kanya Maha Vidyalaya
  • Kanya Maha Vidyalaya
  • Kanya Maha Vidyalaya
Enquire Now Enquire Now

Your Enquiry

Start WhatsApp Chat Start WhatsApp Chat